ਯਾਰ ਜਾਨ ਦੇਣੀ ਜਾਣਦਾ ਹੋਵੇ ਤੇ ਹਥਿਆਰ ਜਾਨ ਲੈਣੀ
ਇਨਸਾਨੀਅਤ ਦੇ ਤਰੀਕੇ ਨਾਲ ਦੇਖੋ ਕਤਲ-ਏ-ਆਮ ਦਿਖੁਗੀ
ਕਿਉਂਕਿ ਸ਼ੇਰ ਸ਼ਿਕਾਰ ਕਰਨ ਵੇਲੇ ਚੀਕਾਂ ਨੀਂ ਮਾਰਦੇ
ਜਦੋ ਥਾਨੇ ਪੁਰਾਨੇ ਖੁੰੜ ਖੜੇ ਹੋਨ ਔਥੇ ਸ਼ਫਾਰਸਾ ਨੀ ਕਾਮ ਔਦਿਯਾ.
ਕੀਤਾ ਏ ਹਾਲਾਤਾਂ ਭਾਵੇਂ ਸਾਨੂੰ ਵੱਖ ਵੱਖ ਨੀਂ
ਅਸੀਂ ਇੱਦਾਂ ਨਹੀਂਉ ਹਾਰਦੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ
ਇਨਸਾਨੀਅਤ ਉਹਨੀ ਹੀ ਓਫ਼ਲਾਈਨ ਹੁੰਦੀ ਜਾ ਰਹੀ ਹੈ
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ,
ਦਿਲਚਸਪ ਹਨ ਕਿ ਹਰ ਇੱਟ ਸੋਚਦੀ punjabi status ਹੈ ਕਿ ਕੰਧ ਮੇਰੇ ਤੇ ਟਿਕੀ ਹੈ
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ
ਇਬਾਦਤ ਖੁਲੇ ਮੈਦਾਨੋਂ ਮੇਂ ਹੋ ਸਕਤੀ ਹੈ ਬੇਸ਼ੱਕ
ਮੁੱਲ ਮੇਹਨਤ ਦਾ ਪੈ ਹੀ ਜਾਂਦਾ ਕਦੇ ਛੱਡੀਏ ਰਾਹ ਨਾ
ਵਰਨਾ ਕੋਈ ਨਹੀਂ ਥਾ ਹਮਾਰੀ ਸੰਤਲਤ ਕੇ ਮੁਕਾਬਲੇ ਸ਼ਹਿਰ ਮੇਂ